ਸਰੋਕਾਰ ਅਤੇ ਸ਼ਿਕਾਇਤਾਂ


ਜਿਵੇਂ ਕਿ ਸਾਡੇ ਵਿਹਾਰ ਦੇ ਜ਼ਾਬਤੇ ਵਿੱਚ ਦਿੱਤਾ ਗਿਆ ਹੈ, ਅਸੀਂ, ਕਾਰੋਬਾਰੀ ਨੈਤਿਕਤਾ ਦੇ ਸਭ ਤੋਂ ਉੱਚੇ ਮਿਆਰਾਂ ਅਤੇ ਮਨੁੱਖੀ ਹੱਕਾਂ ਅਤੇ ਚੌਗਿਰਦੇ ਦਾ ਖ਼ਿਆਲ ਰੱਖਦਿਆਂ ਕਾਰੋਬਾਰ ਕਰਨ ਲਈ ਵਚਨਬੱਧ ਹਾਂ। ਅਸੀਂ, ਸਾਡੇ ਉਤਪਾਦਾਂ ਦੀ ਸਪਲਾਈ ਕਰਨ ਵਾਲੀਆਂ ਸਾਰੀਆਂ ਸਹੂਲਤਾਂ ਤੋਂ ਵੀ ਇਹੀ ਵਾਅਦਾ ਚਾਹੁੰਦੇ ਹਾਂ।

ਜੇ ਤੁਹਾਨੂੰ ਸਾਡੇ ਵਿਹਾਰ ਦੇ ਜ਼ਾਬਤੇ ਦੀ ਉਲੰਘਣਾ ਹੋਣ ਦਾ ਸ਼ੱਕ ਹੈ, ਤਾਂ ਸਾਡੇ ਨਾਲ ਸੰਪਰਕ ਕਰਨ ਲਈ ਇਸ ਫ਼ਾਰਮ ਦੀ ਵਰਤੋਂ ਕਰੋ। ਕਿਰਪਾ ਕਰਕੇ ਸ਼ਾਮਿਲ ਧਿਰਾਂ ਅਤੇ ਕਥਿਤ ਉਲੰਘਣਾ, ਸਿੱਧਿਆਂ ਮਸਲਾ ਹੱਲ ਕਰਨ ਲਈ ਕੀਤੀਆਂ ਗਈਆਂ ਕਾਰਵਾਈਆਂ ਅਤੇ ਸਰੋਕਾਰ ਬਾਰੇ ਤੁਹਾਡੇ ਨਾਲ ਗੁਪਤ ਤਰੀਕੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਲਈ ਸੰਪਰਕ- ਜਾਣਕਾਰੀ ਸਬੰਧੀ ਵਿਆਪਕ ਜਾਣਕਾਰੀ ਮੁਹੱਈਆ ਕਰਾਓ। ਸਾਡੇ ਨਾਲ ਸੰਪਰਕ ਕਰਨ ਲਈ, ਅਸੀਂ ਤੁਹਾਡੇ ਖ਼ਿਲਾਫ਼ ਬਦਲੇ ਦੀ ਕੋਈ ਵੀ ਕਾਰਵਾਈ ਨਹੀਂ ਕਰਦੇ।

 

ਆਪਣੇ ਸਰੋਕਾਰ ਲਈ Fruit of the Loom (ਫ਼ਰੂਟ ਆੱਫ਼ ਲੂਮ) ਨਾਲ ਸੰਪਰਕ ਕਰਨ ਲਈ ਸ਼ੁਕਰੀਆ। ਇਹ ਜਾਣਕਾਰੀ ਗੁਪਤ ਰੱਖੀ ਜਾਏਗੀ ਅਤੇ ਸਾਡੇ ਨਾਲ ਸੰਪਰਕ ਕਰਨ ਲਈ, ਅਸੀਂ ਤੁਹਾਡੇ ਖ਼ਿਲਾਫ਼ ਬਦਲੇ ਦੀ ਕੋਈ ਵੀ ਕਾਰਵਾਈ ਨਹੀਂ ਕਰਦੇ। ਜੇ ਤੁਸੀਂ ਸੰਪਰਕ ਵੇਰਵੇ ਦਿੱਤੇ ਹਨ, ਤਾਂ ਅਗਲੀਆਂ ਕਾਰਵਾਈਆਂ ਲਈ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।